Home » photogallery » punjab » PUNJAB ASSEMBLY ELECTIONS PRIYANKA GANDHI ATE EAT ROTI ON THE FARM MOTOR SEE PICTURES

PHOTOS: ਪ੍ਰਿਯੰਕਾ ਗਾਂਧੀ ਨੇ ਮੋਟਰ 'ਤੇ ਖਾਧੀ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ, ਵੇਖੋ ਤਸਵੀਰਾਂ

ਪੰਜਾਬ ਦੌਰੇ 'ਤੇ ਪਹੁੰਚੀ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਪੰਜਾਬ ਦੀ ਹਰਿਆਲੀ ਦਾ ਅਨੰਦ ਲਿਆ। ਉਨ੍ਹਾਂ ਨੇ ਖੇਤਾਂ ਵਿਚ ਗੇੜਾ ਵੀ ਮਾਰਿਆ ਤੇ ਮੋਟਰ 'ਤੇ ਬੈਠ ਕੇ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਖਾਧਾ

  • |