Home » photogallery » punjab » PUNJAB CM CHARANJIT SINGH CHANNI VISITED BORDER AREA VILLAGE KHUALI IN AMRITSAR TO KNOW THE WELLBEINGS OF FARMERS

CM Channi : ਦੇਰ ਰਾਤ ਇੱਕ ਕਿਸਾਨ ਦੇ ਘਰ ਪਹੁੰਚੇ ਸੀਐਮ ਚੰਨੀ, ਚੁਲ੍ਹੇ ਦੇ ਕੋਲ ਬੈਠ ਕੇ ਖਾਧੀ ਰੋਟੀ

CM Channi visited farmer's house: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਖੁਆਲੀ ਦਾ ਦੌਰਾ ਕਰਕੇ ਕਿਸਾਨਾਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਨੇ ਪਿੰਡ 'ਚ ਪਰਿਵਾਰ ਨਾਲ ਸਰੋਂ ਦੇ ਸਾਗ ਤੇ ਮੱਕੀ ਦੀ ਰੋਟੀ ਨਾਲ ਖਾਣਾ ਖਾਧਾ।

  • |