Home » photogallery » punjab » PUNJAB CONGRATS MLA PROTEST AGAINST ONION PRICE HIKE PUNJAB BJP OFFICE SECTOR 37 CHANDIGARH

ਕਾਂਗਰਸੀ ਵਿਧਾਇਕਾਂ ਵੱਲੋਂ BJP ਦਫਤਰ ਦੇ ਬਾਹਰ ਪਿਆਜ ਦੀ ਵਧ ਰਹੀਆਂ ਕੀਮਤਾਂ ਬਾਰੇ ਪ੍ਰਦਰਸ਼ਨ, ਦੇਖੋ ਤਸਵੀਰਾਂ

ਪਿਆਜ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਕੱਢ ਦਿੱਤੇ ਹਨ। ਚੰਡੀਗੜ੍ਹ ਦੀ ਸੈਕਟਰ 26 ਦੀ ਮੰਡੀ ਵਿਚ 90 ਤੋਂ 100 ਰੁਪਏ ਕਿਲੋ ਪਿਆਜ ਵਿਕ ਰਿਹਾ ਹੈ। ਅੱਜ ਕਾਂਗਰਸੀ ਐਮਐਲਏ ਵਿਧਾਇਕ ਪਰਮਿੰਦਰ ਪਿੰਕੀ ਅਤੇ ਗੁਰਕੀਰਤ ਸਿੰਘ ਕੋਟਲੀ ਨੇ ਚੰਡੀਗੜ੍ਹ ਦੇ ਸੈਕਟਰ -37 ਵਿਖੇ ਬੀਜੇਪੀ ਦਫਤਰ ਦੇ ਬਾਹਰ ਪਿਆਜ ਦੀਆਂ ਵਧਦੀਆਂ ਕੀਮਤਾਂ ਸਬੰਧੀ ਰੋਸ ਪ੍ਰਗਟ ਕੀਤਾ।

  • |