Home » photogallery » punjab » PUNJAB ELECTION 2022 AWARENESS FOR VOTING THROUGH PAINTING AMRITSARS JAGJOT SINGH RUBAL BECAME SOURCE OF INSPIRATION KS

Punjab Election 2022: ਪੇਟਿੰਗ ਰਾਹੀਂ ਵੋਟਿੰਗ ਲਈ ਜਾਗਰੂਕਤਾ, ਅੰਮ੍ਰਿਤਸਰ ਦਾ ਜਗਜੋਤ ਬਣਿਆ ਪ੍ਰੇਰਨਾਸਰੋਤ

Punjab Assembly Election 2022: ਪੰਜਾਬ ਦਾ ਚੋਣ ਕਮਿਸ਼ਨ ਭਾਵੇਂ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਹੈ ਅਤੇ ਪਾਰਟੀਆਂ ਵੀ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਭੁਗਤਾਉਣ ਲਈ ਜ਼ੋਰ ਲਾਉਂਦੀਆਂ ਹਨ, ਪਰੰਤੂ ਅੰਮ੍ਰਿਤਸਰ ਦਾ ਜਗਜੀਤ ਸਿੰਘ ਰੂਬਲ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੇਟਿੰਗ ਦਾ ਸਹਾਰਾ ਲਿਆ ਹੈ।

  • |