Home » photogallery » punjab » PUNJAB ELECTION 2022 RESULT CM CHARANJIT SINGH CHANNI LOST FROM AAP CANDIDATE IN CHAMKAUR SAHIB SEAT

Punjab Election Result: ਜਿੱਤ ਦੀ ਹੈਟ੍ਰਿਕ ਤੋਂ ਬਾਅਦ ਵੀ CM ਚੰਨੀ ਨੂੰ 'ਆਪ' ਦੇ ਇਸ ਉਮੀਦਵਾਰ ਨੇ ਦਿੱਤੀ ਕਰਾਰੀ ਹਾਰ

Punjab Election Result: ਪੰਜਾਬ 'ਚ ਆਮ ਆਦਮੀ ਪਾਰਟੀ ਦੇ ਸਿਆਸੀ ਤੂਫਾਨ 'ਚ ਵੱਡੇ ਵੱਡੇ ਨੇਤਾ ਚੋਣਾਂ ਹਾਰ ਗਏ ਹਨ। ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਰਵਾਇਤੀ ਚਮਕੌਰ ਸਾਹਿਬ ਸੀਟ ਤੋਂ ਚੋਣ ਹਾਰ ਗਏ ਹਨ। ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਚਰਨਜੀਤ ਸਿੰਘ ਤੋਂ ਹਾਰ ਗਏ ਹਨ। ਇਸ ਸੀਟ 'ਤੇ ਚਰਨਜੀਤ ਸਿੰਘ ਚੰਨੀ ਨੂੰ ਕਰੀਬ 5 ਹਜ਼ਾਰ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

  • |