ਪੰਜਾਬੀ ਗਾਇਕ ਮਨਕਿਰਤ ਔਲਖ ਵੱਲੋਂ 2014 ਵਿੱਚ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ ਲਿਖਿਆ ਗਿਆ- ‘ਸ਼ੋਅ ਤਾਂ ਬਹੁਤ ਕੀਤੇ ਪਰ ਜੇਲ੍ਹ ਵਿੱਚ ਕੱਲ੍ਹ ਪਹਿਲੀ ਵਾਰ ਕੀਤਾ। ਕੱਲ੍ਹ ਸੀ ਆਪਣਾ ਸ਼ੋਅ ਮੇਰੇ ਵੀਰ ਲਾਰੈਂਸ ਬਿਸ਼ਨੋਈ ਹੋਰਾਂ ਕੋਲ। ਨਾਲੇ ਰੱਬ ਮੇਰੇ ਯਾਰਾਂ ਤੇ ਮਿਹਰ ਕਰੇ, ਜਲਦੀ ਇਹ ਸਭ ਬਾਹਰ ਆਉਣ। ਵਿੱਕੀ ਮਿੱਡੂਖੇੜਾ ਵੱਲੋਂ ਸ਼ੋਅ ਸਪਾਂਸਰਡ।‘ ਇਹ ਪੋਸਟ 29 ਦਸੰਬਰ 2014 ਦੀ ਹੈ.. ਹੁਣ ਮਨਕੀਰਤ ਔਲ਼ਖ ਨੇ ਇਹ ਪੋਸਟ ਡਿਲੀਟ ਕਰ ਦਿੱਤੀ ਹੈ...