Home » photogallery » punjab » RAGHAV CHADHA HOLDS MEGA ROADSHOW IN BATHINDA AS PART OF CAMPAIGN FOR UPCOMING MC POLLS

ਰਾਘਵ ਚੱਢਾ ਨੇ ਨਗਰ ਨਿਗਮ ਦੀਆਂ ਚੋਣਾਂ ਲਈ 'ਆਪ' ਉਮੀਦਵਾਰਾਂ ਦੇ ਹੱਕ ਵਿਚ ਰੋਡ ਸ਼ੋਅ ਕੱਢਿਆ

ਚੱਢਾ ਨੇ ਕਿਹਾ ਕਿ ਬਾਦਲਾਂ ਵੱਲੋਂ ਬਠਿੰਡਾ ਅਤੇ ਇਸ ਖੇਤਰ ਵਿਚ ਕੋਈ ਵੀ ਕਾਰਜ ਨਹੀਂ ਕੀਤਾ ਗਿਆ। ਜਦੋਂ ਕਿ ਲੋਕਾਂ ਨੇ ਇਨ੍ਹਾਂ ਨੂੰ ਵਾਰ-ਵਾਰ ਜਿਤਾਕੇ ਭੇਜਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਦੋ 'ਬ' ਪੰਜਾਬ ਲਈ ਬਹੁਤ ਚਿੰਤਾਜਨਕ ਹਨ 'ਬ' 'ਤੋਂ ਬਾਦਲ ਅਤੇ 'ਬ' ਤੋਂ 'ਬੇੜਾਗਰਕ'।

  • |