Home » photogallery » punjab » REENA RAI ARRIVED AT DARBAR SAHIB WEARING A TURBAN SEE PICTURES GW

PHOTO: ਦਸਤਾਰ ਸਜਾ ਕੇ ਦਰਬਾਰ ਸਾਹਿਬ ਪਹੁੰਚੀ ਰੀਨਾ ਰਾਏ, ਵੇਖੋ ਤਸਵੀਰਾਂ

ਅੱਜ ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਜਨਮ ਦਿਨ (Deep Sidhu Birthday) ਹੈ। ਇਸ ਮੌਕੇ ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ (Reena Rai) ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੀ।