Home » photogallery » punjab » ROAD ACCIDENT 3 DIES AND 8 INJURED IN NABHA

Nabha 'ਚ ਦਰਦਨਾਕ ਹਾਦਸਾ, ਟਰੱਕ ਨੇ ਇਨੋਵਾ ਨੂੰ ਮਾਰੀ ਟੱਕਰ, 3 ਦੀ ਮੌਤ ਤੇ 8 ਗੰਭੀਰ

Road accident 3 dies and 8 injured in Nabha-ਹਾਦਸੇ ਵਿੱਚ ਇਨੋਵਾ ਕਾਰ ਨੂੰ ਕੋਈ ਅਣਪਛਾਤਾ ਟਰੱਕ ਫੇਟ ਮਾਰ ਗਿਆ। ਜਿਸ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਵਿਅਕਤੀ ਗੰਭੀਰ ਰੂਪ ਵਿੱਚ ਫੱਟੜ ਹੋ ਗਏ ਹਨ।

  • |