Home » photogallery » punjab » SEE CM MANN S WIFE GURPREET KAUR S SIMPLE STYLE IN MLA NARENDRA BHARAJ S WEDDING RUP AS

CM Mann Wife Pics: ਨਰਿੰਦਰ ਭਰਾਜ ਦੇ ਵਿਆਹ 'ਚ ਦੇਖੋ CM ਮਾਨ ਦੀ ਪਤਨੀ ਦਾ ਸਾਦਗੀ ਭਰਿਆ ਅੰਦਾਜ਼

CM Mann s wife Gurpreet Kaur Pics MLA Narinder Kaur Bharaj Marriage : ਵਿਧਾਨ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਅੱਜ 7 ਅਕਤੂਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਇਸ ਦੌਰਾਨ ਕਈ ਸਿਆਸਤ ਨਾਲ ਜੁੜੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਵਿਆਹ ਨਾਲ ਜੁੜੀਆਂ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿੱਚ ਮੁੱਖ ਮੰਤਰੀ ਭਗਵੰਤ ਦੀ ਪਤਨੀ ਵੀ ਨਜ਼ਰ ਆਈ। ਫਿਲਹਾਲ ਤਸਵੀਰਾਂ ਵਿੱਚ ਦੇਖੋ ਉਨ੍ਹਾਂ ਦਾ ਸਾਦਗੀ ਭਰਿਆ ਅੰਦਾਜ਼...

  • |