Home » photogallery » punjab » SEX RACKET RUNNING IN HOTEL BUSTED 11 INCLUDING 6 GIRLS ARRESTED IN JALALABAD PUNJAB

ਜਲਾਲਾਬਾਦ: ਹੋਟਲ 'ਚ ਸੈਕਸ ਰੈਕੇਟ ਦਾ ਪਰਦਾਫਾਸ਼, 6 ਲੜਕੀਆਂ ਸਮੇਤ 11 ਗ੍ਰਿਫਤਾਰ

Sex Racket Exposed: ਜਲਾਲਾਬਾਦ ਦੇ ਇੱਕ ਹੋਟਲ ਵਿੱਚ ਵੇਸਵਾਗਮਨੀ ਦਾ ਕਾਰੋਬਾਰ ਚੱਲ ਰਿਹਾ ਸੀ। ਪੁਲਿਸ ਨੇ ਇਤਰਾਜ਼ਯੋਗ ਹਾਲਤ ਵਿੱਚ 6 ਲੜਕੀਆਂ ਅਤੇ 5 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ।

  • |