Home » photogallery » punjab » SIKH PILGRIMS STRANDED IN LAHORE ON BAISAKHI AMID CLASHES IN PAKISTAN

PHOTOS: ਹਿੰਸਾ ਕਾਰਨ ਲਾਹੌਰ 'ਚ ਫਸਿਆ ਸਿੱਖ ਜਥਾ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੇ ਰਹਿਣ ਦੇ ਪ੍ਰਬੰਧ

ਕੱਟੜਪੰਥੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐਲ.ਪੀ.) ਦੇ ਮੁਖੀ ਸਾਦ ਹੁਸੈਨ ਰਿਜ਼ਵੀ ਦੀ ਗ੍ਰਿਫਤਾਰੀ ਤੋਂ ਬਾਅਦ ਹਿੰਸਾ ਭੜਕੀ ਹੋਈ ਹੈ। ਇਸ ਦੇ ਚਲਦਿਆਂ ਵਿਸਾਖੀ ਮੌਕੇ ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਪਹੁੰਚਿਆ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਲਾਹੌਰ ਵਿਚ ਫਸਿਆ ਹੋਇਆ। ਇਹ ਜਥਾ ਇਸ ਵੇਲੇ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਫਸਿਆ ਹੋਇਆ ਹੈ।

  • |
Advertisement
Advertisement
Advertisement