Home » photogallery » punjab » SMUGGLING OF COW BREED EXPOSED IN GHUNNAS VILLAGE OF BARNALA DISTRICT

Barnala : ਪਿੰਡ 'ਚ ਚੱਲ ਰਿਹਾ ਸੀ ਗਊ ਵੰਸ਼ ਦੀ ਤਸਕਰੀ ਦਾ ਕੰਮ, ਮਾਰੇ ਛਾਪੇ 'ਚ ਹੋਏ ਹੈਰਾਨਕੁਨ ਖੁਲਾਸੇ

Smuggling of cow breed exposed : ਇਸ ਸਬੰਧੀ ਗਊ ਰੱਖਿਅਕ ਵਿਜੈ ਮਾਰਵਾੜੀ ਨੇ ਕਿਹਾ ਕਿ ਪਿੰਡ ਘੁੰਨਸ ਅੰਦਰ ਗਊਵੰਸ ਦੀ ਤਸਕਰੀ ਦਾ ਕੰਮ ਸ਼ਰੇਆਮ ਚੱਲ ਰਿਹਾ ਸੀ। ਜਿਸਨੂੰ ਪਿੰਡ ਵਾਸੀਆ ਨੇ ਆਪਣੀ ਹਿੰਮਤ ਕਰਕੇ ਫ਼ੜਿਆ ਹੈ। ਇਸ ਧੰਦੇ ਵਿੱਚ ਪੁਲਿਸ ਅਤੇ ਸਰਕਾਰ ਦੀ ਪੂਰੀ ਤਰ੍ਹਾ ਨਾਲ ਮਿਲੀਭੁਗਤ ਹੈ।

  • |