Home » photogallery » punjab » STUDENTS PROTEST AGAINST THE DECISION OF UGC TO CONDUCT FINAL SEMESTER EXAMS AT ADMIN BLOCK PANJAB UNIVERSITY

ਅੰਤਮ ਸਾਲ ਦੀਆਂ ਪ੍ਰੀਖਿਆਵਾਂ ਰੱਦ ਕਰਨ ਲਈ ਪੀਯੂ ਚੰਡੀਗੜ੍ਹ 'ਚ ਪ੍ਰਦਰਸ਼ਨ

ਵਿਦਿਆਰਥੀਆਂ ਨੇ covid -19 ਦੀ ਵਿਗੜਦੀ ਸਥਿਤੀ ਕਾਰਨ ਅੰਤਮ ਸਾਲ ਦੀਆਂ ਪ੍ਰੀਖਿਆਵਾਂ ਰੱਦ ਕਰਨ ਲਈ ਸਾਰੇ ਸਿੰਡੀਕੇਟ ਮੈਂਬਰਾਂ ਨੂੰ ਮੰਗ ਪੱਤਰ ਸੌਂਪਿਆ।

  • |