Home » photogallery » punjab » SUCCESS STORY OF IPS JYOTI YADAV MANSA SP HARJOT SINGH BAINS EDUCATION MINISTER TRENDING NEWS IN HINDI GW

Success Story: ਪਹਿਲਾਂ ਡਾਕਟਰ, ਫਿਰ IPS, ਜਾਣੋ ਹਰਜੋਤ ਬੈਂਸ ਦੀ ਮੰਗੇਤਰ Jyoti Yadav ਦੇ ਸੰਘਰਸ਼ ਦੀ ਕਹਾਣੀ...

Success Story, IPS Jyoti Yadav: IPS ਜੋਤੀ ਯਾਦਵ ਇਨ੍ਹੀਂ ਦਿਨੀਂ ਚਰਚਾ ਵਿਚ ਹਨ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains Education Minister) ਨਾਲ ਉਨ੍ਹਾਂ ਦੀ ਮੰਗਣੀ ਦੀ ਫੋਟੋ ਵਾਇਰਲ ਹੋ ਰਹੀ ਹੈ। ਆਈਪੀਐਸ ਜੋਤੀ ਯਾਦਵ ਇਸ ਸਮੇਂ ਮਾਨਸਾ, ਪੰਜਾਬ ਵਿੱਚ ਐਸਪੀ ਵਜੋਂ ਤਾਇਨਾਤ ਹਨ। ਪੜ੍ਹੋ ਉਨ੍ਹਾਂ ਦੀ ਸਫਲਤਾ ਦੀ ਕਹਾਣੀ...