Home » photogallery » punjab » SUKHBIR BADAL CONGRATULATED HARSIMRAT KAUR ON HER BIRTHDAY

56 ਸਾਲ ਦੇ ਹੋਏ ਬੀਬਾ ਹਰਸਿਮਰਤ ਬਾਦਲ, ਸੁਖਬੀਰ ਬਾਦਲ ਨੇ ਇੰਜ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ

Happy Birthday Harsimrat Kaur Badal: ਅੱਜ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ 56 ਸਾਲਾਂ ਦੇ ਹੋ ਗਏ ਹਨ। ਇਸ ਮੌਕੇ ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਖਾਸ ਅੰਦਾਜ ਵਿੱਚ ਵਧਾਈਆਂ ਦਿੱਤੀਆਂ ਹਨ।

  • |