Home » photogallery » punjab » THE BADAL FAMILY LIT LAMPS IN MEMORY OF THE MARTYRS OF THE PEASANT MOVEMENT ON THE OCCASION OF DIWALI

Diwali 2021: ਬਾਦਲ ਪਰਿਵਾਰ ਨੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਦੀਵੇ ਜਗਾਏ

ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਅਪੀਲ ਵੀ ਕਰਦੀ ਹਾਂ ਕਿ ਉਹ ਜਲ਼ਦ ਕਾਲ਼ੇ ਕਨੂੰਨਾਂ ਨੂੰ ਰੱਦ ਕਰਨ ਜਾਂ ਇਨ੍ਹਾਂ ਦਾ ਕੋਈ ਠੋਸ ਹੱਲ ਵਿਚਾਰਨ, ਤਾਂ ਜੋ ਸਾਡੇ ਕਿਸਾਨ ਘਰਾਂ ਨੂੰ ਆਪਣੇ ਪਰਿਵਾਰਾਂ 'ਚ ਪਰਤਣ।

  • |