ਇਸ ਮੌਕੇ ਤੇ ਜੇਲ੍ਹ ਕਰਮਚਾਰੀ ਹਰਮਿੰਦਰ ਸਿੰਘ ਅਤੇ ਉਨ੍ਹਾਂ ਦੀ ਰਿਸ਼ਤੇਦਾਰ ਜਸਬੀਰ ਕੌਰ ਨੇ ਦੱਸਿਆ ਕਿ ਜਦੋਂ ਅਸੀਂ ਬੌੜਾਂ ਗੇਟ ਪਹੁੰਚੇ ਤਾਂ ਪੁਲਸ ਮੁਲਾਜ਼ਮ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਅੱਗੇ ਜਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਮੁਲਾਜ਼ਮ ਨੇ ਸ਼ੀਸ਼ੇ ਤੇ ਬੈਟਰੀ ਮਾਰੀ ਅਤੇ ਸ਼ੀਸ਼ਾ ਟੁੱਟ ਗਿਆ ਅਤੇ ਉਹੋ ਸ਼ੀਸ਼ਾ ਟੁੱਟ ਕੇ ਸਾਡੀ ਬੱਚੀ ਤੇ ਲੱਗਿਆ ਅਤੇ ਬੱਚੀ ਦੀ ਅੱਖ ਤੇ ਸੱਟ ਵੀ ਲੱਗੀ ਹੈ।