Home » photogallery » punjab » THE HISTORIC FORT AT JAITO OF NABHA COLLAPSED IN HEAVY RAINS

ਨਾਭਾ ਰਿਆਸਤ ਦੀ ਆਖਰੀ ਨਿਸ਼ਾਨੀ ‘ਜੈਤੋ ਦਾ ਕਿਲਾ’ ਹੋਇਆ ਢਹਿ-ਢੇਰੀ, ਕਿਲੇ 'ਚ ਨਹਿਰੂ ਨੇ ਕੱਟੀ ਸੀ ਕੈਦ..

ਇਸ ਕਿਲੇ ਵਿਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਮੰਤਰੀ ਬਣਨ ਤੋਂ ਪਹਿਲਾ ਕੁੱਝ ਸਮਾਂ ਲਈ ਕਿਲੇ ਵਿਚ ਕੈਦ ਰਹੇ ਸਨ। ਇਸ ਕਿਲੇ ਨਾਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀਆਂ ਦੀ ਯਾਦਾਂ ਵੀ ਜੁੜੀਆ ਹੋਈਆ ਹਨ।

  • |