ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨੂਰਮਹਿਲ ਦੇ ਐਸ ਐਚ ਉ ਦਾ ਫੋਨ ਆਇਆ ਸੀ ਜਾਣਕਾਰੀ ਅਨੁਸਾਰ ਮੁਲਜ਼ਮ ਜਲੰਧਰ ਦਾ ਰਹਿਣ ਵਾਲਾ ਹੈ ਤੇ ਪਿਛਲੇ ਇੱਕ ਸਾਲ ਤੋ ਲੁਧਿਆਣਾ ਵਿਖੇ ਆਪਣੇ ਸੁਹਰਾ ਪਰਿਵਾਰ ਕੋਲ ਰਹਿ ਰਿਹਾ ਤੇ ਅਕਸਰ ਹੀ ਘਰ ਚ ਕਿਸੇ ਨਾ ਕਿਸੇ ਕਾਰਣ ਲੜਾਈ ਝਗੜਾ ਰਹਿੰਦਾ ਸੀ ਤੇ ਬੀਤੀ ਰਾਤ ਵੀ ਲੜਾਈ ਝਗੜਾ ਹੋਇਆ ਸੀ ਪਰ ਸਵੇਰ ਹੁੰਦੇ ਹੀ ਮੁਲਜ਼ਮ ਨੇ ਪਹਿਲਾਂ ਆਪਣੀ ਪਤਨੀ ਤੇ ਫਿਰ ਸੱਸ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਿਆ