ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਲੌਕਡਾਉਨ ਵਿਚ ਜਿਆਦਾ ਸਖਤੀ ਹੋਣ ਨਾਲ ਰਾਸ਼ਨ ਦਾ ਪ੍ਰਬੰਧ ਕਾਰਨ ਵਿਚ ਵੀ ਮੁਸ਼ਕਿਲਾਂ ਆ ਰਹੀਆ ਹਨ ਪਰ ਫਿਰ ਵੀ ਲੇਖਕ ਸੰਘ ਲੋੜਵੰਦਾਂ ਦੀ ਸੇਵਾ ਲਈ ਯਤਨਸ਼ੀਲ ਹੈ।ਇਸ ਤੋਂ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਹਨਾਂ ਸਾਥੀਆ ਦਾ ਧੰਨਵਾਦ ਕਰਦੇ ਹਾ ਜਿਹਨਾਂ ਨੇ ਇਸ ਸੇਵਾ ਵਿਚ ਆਪਣਾ ਯੋਗਦਾਨ ਦਿੱਤਾ ਹੈ।