Home » photogallery » punjab » TWO FEMALE THIEVES BEATEN BY PEOPLE AND HANDED OVER TO POLICE

PHOTOS: ਭੀੜ ਦੇ ਹੱਥ ਚੜੀਆਂ ਦੋ ਮਹਿਲਾ ਚੋਰ, ਪਹਿਲਾਂ ਕੁੱਟਮਾਰ ਕੀਤੀ ਫੇਰ ਕੀਤਾ ਪੁਲਿਸ ਹਵਾਲੇ

ਜਲੰਧਰ ਦੇ ਬਾਜ਼ਾਰ ਵਿਚ ਮਾਹੌਲ ਉਸ ਸਮੇਂ ਗਰਮ ਹੋ ਗਿਆ ਸੀ, ਜਦੋਂ ਦੋ ਔਰਤਾਂ ਮਾਂ ਧੀ ਦਾ ਪਰਸ ਚੋਰੀ ਕਰ ਰਹੀਆਂ ਸਨ, ਜੋ ਘਰ ਵਿਚ ਹੋ ਰਹੇ ਸਮਾਗਮ ਦਾ ਸਮਾਨ ਖਰੀਦਣ ਲਈ ਭੀੜ ਵਾਲੀ ਮਾਰਕੀਟ ਵਿਚ ਆਈਆਂ ਸਨ।

  • |