ਇਹ ਪੈਡਲ ਮਾਰ ਕੇ ਤੇ ਚੱਲਣ ਚ ਵੀ ਇਹ ਇੰਨਾ ਰੈਲਾ ਹੈਂ ਕਿ ਬੱਚੇ ਵੀ ਸਾਰਾ ਦਿਨ ਇੱਧਰ ਓਧਰ ਝੂਟੇ ਲੈਂਦੇ ਰਹਿੰਦੇ ਹਨ। ਹਰਮਨਜੋਤ ਦੇ ਪਿਤਾ ਅਨੁਸਾਰ ਇਸ ਨੂੰ ਤਿਆਰ ਕਰਨ ਤੇ 10 ਹਜ਼ਾਰ ਰੁਪਏ ਦਾ ਖਰਚ ਆਇਆ ਹੈ ਤੇ ਹੁਣ ਦੂਸਰੇ ਲੋਕ ਵੀ ਇਹ ਸਾਈਕਲ ਦੇਖ ਇਸ ਤਰ੍ਹਾਂ ਦਾ ਸਾਈਕਲ ਬਵਾਉਣ ਦੀ ਮੰਗ ਕਰ ਰਹੇ ਹਨ,ਓਧਰ ਸਾਈਕਲ ਦੀ ਮਸ਼ਹੂਰੀ ਤੋਂ ਗੱਦ ਗੱਦ ਹੋਏ।