HOME » PHOTO » Religion
2/8
Religion Feb 13, 2018, 03:17 PM

ਜੇਕਰ ਰੋਜ਼ ਨਹੀਂ ਕਰਦੇ ਪੂਜਾ ਤਾਂ ਮਹਾਸ਼ਿਵਰਾਤਰੀ ਤੇ ਸ਼ਿਵ ਜੀ ਨੂੰ ਇਸ ਤਰ੍ਹਾਂ ਕਰੋ ਖੁਸ਼

ਭਗਵਾਨ ਸ਼ਿਵ ਦਾ ਸਭ ਤੋ ਵੱਡਾ ਤਿਉਹਾਰ ਮਹਾਸ਼ਿਵਰਾਤਰੀ ਅੱਜ ਹੈ।ਕਹਿੰਦੇ ਹਨ ਕਿ ਮਹਾਸ਼ਿਵਰਾਤਰੀ ਵਾਲੇ ਦਿਨ ਭਗਵਾਨ ਸ਼ੰਕਰ ਧਰਤੀ ਦੀ ਉਹ ਜਗ੍ਹਾ ਤੇ ਹੁੰਦੇ ਹਨ,ਜਿੱਥੇ-ਜਿੱਥੇ ਉਹਨਾਂ ਦੇ ਸ਼ਿਵਲਿੰਗ ਹਨ।ਇਹ ਤਿਉਹਾਰ ਫਾਲਗੁਣ ਕ੍ਰਿਸ਼ਨ ਪਕਸ਼ ਦੀ ਤਿਰੋਸਦੀ ਨੂੰ ਮਨਾਇਆ ਜਾਂਦਾ ਹੈ।