Home » photogallery » russia-ukraine-crisis-war » RUSSIA UKRAINE WAR EFFECT RUSSIA FACING PROBLEM DUE TO UKRAINE WAR EVERYTHING EXPENSIVE IN RUSSIA KS

Russia-Ukraine War Effect: ਰੂਸ ਨੂੰ ਵੀ ਚੁਕਾਉਣੀ ਪੈ ਰਹੀ ਹੈ ਜੰਗ ਦੀ ਕੀਮਤ, 45ਫ਼ੀ ਵਧੀ ਮਹਿੰਗਾਈ

Russia-Ukraine War Effect: ਰੂਸ ਅਤੇ ਯੂਕਰੇਨ ਵਿਚਾਲੇ 42 ਦਿਨਾਂ ਤੋਂ ਜੰਗ ਚੱਲ ਰਹੀ ਹੈ। ਇਸ ਲੜਾਈ 'ਚ ਨਾ ਸਿਰਫ ਯੂਕਰੇਨ ਤਬਾਹ ਹੋ ਰਿਹਾ ਹੈ, ਸਗੋਂ ਰੂਸ ਦੇ ਲੋਕ ਵੀ ਇਸ ਦਾ ਖਮਿਆਜ਼ਾ ਭੁਗਤ ਰਹੇ ਹਨ। ਦੁਨੀਆ ਦੇ ਦੇਸ਼ਾਂ ਵਲੋਂ ਲਗਾਈ ਗਈ ਪਾਬੰਦੀ ਕਾਰਨ ਰੂਸ 'ਚ ਆਮ ਆਦਮੀ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। (ਸਾਰੀਆਂ ਫੋਟੋਆਂ - AP)

  • |