Home » photogallery » russia-ukraine-crisis-war » WORLD NEWS RUSSIA UKRAINE WAR INDIAN STRANDED EVACUATION PLAN 130 RUSSIAN BUSES READY

Ukraine War: ਯੂਕਰੇਨ ਤੋਂ ਭਾਰਤੀਆਂ ਨੂੰ ਲਿਆਉਣ ਲਈ 18 ਫਲਾਇਟ, 130 ਰੂਸੀ ਬੱਸਾਂ ਤਿਆਰ

Russia-Ukraine War News: ਯੂਕਰੇਨ ਵਿੱਚ ਰੂਸ ਦੇ ਹਮਲੇ ਜਾਰੀ ਹਨ। ਇਸ ਦੌਰਾਨ, ਭਾਰਤ ਸਰਕਾਰ ਉੱਥੇ ਫਸੇ ਭਾਰਤੀਆਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਉਮੀਦ ਹੈ ਕਿ 10 ਮਾਰਚ ਤੱਕ ਸਾਰੇ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ। ਇਸ ਦੌਰਾਨ ਰੂਸ ਨੇ ਕਿਹਾ ਹੈ ਕਿ 130 ਰੂਸੀ ਬੱਸਾਂ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਤਿਆਰ ਹਨ। ਵੀਰਵਾਰ ਨੂੰ ਰੂਸ ਨੇ ਕੀਵ 'ਚ ਭਾਰਤੀਆਂ ਨੂੰ ਕੱਢਣ ਲਈ 6 ਘੰਟਿਆਂ ਲਈ ਹਮਲਾ ਰੋਕਣ ਦਾ ਐਲਾਨ ਕੀਤਾ ਸੀ। (ਸਾਰੀਆਂ ਤਸਵੀਰਾਂ-ANI)

  • |