Home » photogallery » sports » 70 YEAR OLD ATHLETE WINS FIVE GOLD MEDALS IN LONG DISTANCE RACE IN BANGALORE

70 ਸਾਲਾਂ ਨੌਜਵਾਨ ਐਥਲੀਟ, ਬੰਗਲੌਰ 'ਚ ਲੰਬੀ ਦੌੜ ਮੁਕਾਬਲਿਆਂ 'ਚੋਂ ਜਿੱਤੇ ਪੰਜ ਗੋਲਡ ਮੈਡਲ

70 ਸਾਲਾਂ ਨੌਜਵਾਨ ਐਥਲੀਟ ਨੇ ਹੁਣੇ ਹੁਣੇ ਜਿੱਤ ਕੇ ਲਿਆਂਦੇ ਬੰਗਲੌਰ ਵਿੱਚ ਹੋਈਆਂ ਖੇਡਾਂ ਵਿਚ ਲੰਬੀ ਦੌੜ ਮੁਕਾਬਲਿਆਂ ਵਿਚੋਂ ਪੰਜ ਗੋਲ੍ਡ ਮੈਡਲ ਜਿੱਤੇ ਹਨ। ਪਿਛਲੇ ਦਸ ਸਾਲਾਂ ਤੋਂ ਦੌੜ ਮੁਕਾਬਲਿਆਂ ਵਿਚ ਭਾਗ ਲੈ ਰਿਹਾ ਹੈ। ਉਹ ਲਗਭਗ ਹਰ ਮੁਕਾਬਲੇ ਵਿਚ ਗੋਲਡ ਜਿੱਤ ਚੁੱਕਿਆ ਹੈ।

  • |