ਏਸ਼ੀਆ ਕੱਪ 2022 ਦੇ ਸੁਪਰ 4 ਪੜਾਅ ਦਾ ਪਹਿਲਾ ਮੈਚ ਸ਼ਨੀਵਾਰ ਨੂੰ ਸ਼ਾਰਜਾਹ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ ਸ਼੍ਰੀਲੰਕਾ ਨੇ ਅਫਗਾਨਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ। ਪਰ ਇਸ ਮੈਚ ਵਿੱਚ ਖਿਡਾਰੀਆਂ ਤੋਂ ਵੱਧ ਇੱਕ Mystery Girl ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇਸ Mystery Girl ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਕੋਈ ਇਸ Mystery Girl ਨੂੰ 'ਅਫਗਾਨ ਜਲੇਬੀ' ਕਹਿ ਰਹੇ ਹਨ ਅਤੇ ਕੋਈ ਅਪਸਰਾਂ। ਆਓ ਜਾਣਦੇ ਹਾਂ ਅਫਗਾਨਿਸਤਾਨ ਦੇ ਪ੍ਰਸ਼ੰਸਕ ਦੀ ਆਖਰੀ Mystery Girl ਕੌਣ ਹੈ।