Home » photogallery » sports » ASIA CUP 2022 IT IS NOT EASY TO BREAK THESE 10 RECORDS VIRAT KOHLI MS DHONI SANATH JAYASURIYA DG AS

Asia Cup: ਏਸ਼ੀਆ ਕੱਪ ਦੇ ਇਹ 10 ਰਿਕਾਰਡ, ਜਿਨ੍ਹਾਂ ਨੂੰ ਤੋੜਨਾ ਹੈ ਬੇਹੱਦ ਮੁਸ਼ਕਿਲ

Asia Cup 2022: ਏਸ਼ੀਆ ਕੱਪ 2022(Asia Cup 2022) ਕੁਝ ਘੰਟਿਆਂ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲੇ ਮੈਚ 'ਚ ਅਫਗਾਨਿਸਤਾਨ ਅਤੇ ਸ਼੍ਰੀਲੰਕਾ ਆਹਮੋ-ਸਾਹਮਣੇ ਹੋਣਗੇ। 6 ਟੀਮਾਂ ਨੂੰ 2 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਭਾਰਤ, ਪਾਕਿਸਤਾਨ ਅਤੇ ਹਾਂਗਕਾਂਗ ਇੱਕ ਗਰੁੱਪ ਵਿੱਚ ਹਨ। ਦੂਜੇ ਗਰੁੱਪ 'ਚ ਬੰਗਲਾਦੇਸ਼, ਸ਼੍ਰੀਲੰਕਾ ਅਤੇ ਅਫਗਾਨਿਸਤਾਨ ਹਨ। ਪਰ ਇਸ ਏਸ਼ੀਆ ਕੱਪ ਵਿੱਚ ਟੂਰਨਾਮੈਂਟ ਦੇ 10 ਵੱਡੇ ਰਿਕਾਰਡ ਸ਼ਾਇਦ ਹੀ ਤੋੜੇ ਜਾ ਸਕਣ।