Home » photogallery » sports » ASIA CUP 2022 TEAM INDIA HAS TO PLAY 3 MATCHES IN 5 DAYS IN SUPER 4 ROHIT SHARMA IND VS PAK DG AS

Asia Cup 2022: ਕਦੋਂ ਹੋਵੇਗਾ ਭਾਰਤ-ਪਾਕਿਸਤਾਨ ਦਾ ਅਗਲਾ ਮਹਾ ਮੁਕਾਬਲਾ? ਜਾਣੋ ਪੂਰਾ ਸ਼ਡਿਊਲ

Asia Cup 2022: ਏਸ਼ੀਆ ਕੱਪ 2022 ਦੇ ਸੁਪਰ-4 ਪੜਾਅ 'ਚ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਕ ਹੋਰ ਮਹਾਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ। ਏਸ਼ੀਆ ਕੱਪ 2022 ਦੇ ਗਰੁੱਪ ਰਾਉਂਡ ਦੇ ਮੈਚ ਖਤਮ ਹੋ ਗਏ ਹਨ। ਪਾਕਿਸਤਾਨ ਨੇ ਫਾਈਨਲ ਮੈਚ 'ਚ ਹਾਂਗਕਾਂਗ 'ਤੇ 155 ਦੌੜਾਂ ਦੀ ਵੱਡੀ ਜਿੱਤ ਦਰਜ ਕਰਕੇ ਸੁਪਰ-4 'ਚ ਜਗ੍ਹਾ ਬਣਾ ਲਈ ਹੈ। ਇਸ ਤੋਂ ਇਲਾਵਾ ਭਾਰਤ, ਸ਼੍ਰੀਲੰਕਾ ਅਤੇ ਅਫਗਾਨਿਸਤਾਨ ਪਹਿਲਾਂ ਹੀ ਟੀ-20 ਟੂਰਨਾਮੈਂਟ ਦੇ ਸੁਪਰ-4 'ਚ ਪਹੁੰਚ ਚੁੱਕੇ ਹਨ।

  • |