Home » photogallery » sports » ASIA CUP QUESTIONS RAISED ON ROHITS CAPTAINCY BEFORE THE T20 WORLD CUP WILL RAHUL BE INCLUDED IN THE PLAYING XI TC

Asia Cup: ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਰੋਹਿਤ ਦੀ ਕਪਤਾਨੀ 'ਤੇ ਉੱਠੇ ਸਵਾਲ, ਕੀ ਰਾਹੁਲ ਨੂੰ ਪਲੇਇੰਗ XI 'ਚ ਕੀਤਾ ਜਾਵੇਗਾ ਸ਼ਾਮਲ ?

ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਏਸ਼ੀਆ ਕੱਪ ਟੀ-20 ਟੂਰਨਾਮੈਂਟ 'ਚ ਭਾਰਤੀ ਕ੍ਰਿਕਟ ਟੀਮ ਦੇ ਖਰਾਬ ਪ੍ਰਦਰਸ਼ਨ ਕਾਰਨ ਟੀਮ ਮੈਨੇਜਮੈਂਟ ਨੂੰ ਜਵਾਬ ਘੱਟ ਮਿਲੇ ਪਰ ਸਵਾਲ ਜ਼ਿਆਦਾ ਉੱਠਣੇ ਸ਼ੁਰੂ ਹੋ ਗਏ। ਗਰੁੱਪ ਗੇੜ 'ਚ ਪਾਕਿਸਤਾਨ ਅਤੇ ਹਾਂਗਕਾਂਗ ਖਿਲਾਫ ਜਿੱਤ ਦਰਜ ਕਰਨ ਤੋਂ ਬਾਅਦ ਟੀਮ ਇੰਡੀਆ 'ਸੁਪਰ ਫੋਰ' 'ਚ ਪਾਕਿਸਤਾਨ ਅਤੇ ਸ਼੍ਰੀਲੰਕਾ ਖਿਲਾਫ ਦਬਾਅ ਦੇ ਪਲਾਂ 'ਚ ਚਕਨਾਚੂਰ ਹੋ ਗਈ।