Home » photogallery » sports » BCCI ANNUAL CONTRACT BHUVNESHWAR KUMAR AND ISHANT SHARMA OUT FROM CONTRACT LIST DG AS

BCCI Annual Contract: ਭੁਵਨੇਸ਼ਵਰ ਕੁਮਾਰ 'ਤੇ ਇਸ਼ਾਂਤ ਸ਼ਰਮਾ ਨੂੰ ਝਟਕਾ, ਬੀਸੀਸੀਆਈ ਦੇ ਕੰਟ੍ਰੈਕਟ ਤੋਂ ਬਾਹਰ, ਕਰੀਅਰ 'ਤੇ ਲੱਗਿਆ ਬ੍ਰੇਕ!

BCCI Annual Contract: ਬੀਸੀਸੀਆਈ ਨੇ ਸਾਲਾਨਾ ਕੰਟ੍ਰੈਕਟ ਲਿਸਟ 'ਚ ਕਈ ਖਿਡਾਰੀ ਬਾਹਰ ਹਨ, ਪਰ ਜੋ ਦੋ ਨਾਂ ਚਰਚਾ 'ਚ ਹੈ ਉਹ ਇਸ਼ਾਂਤ ਸ਼ਰਮਾ 'ਤੇ ਭੁਵਨੇਸ਼ਵਰ ਕੁਮਾਰ ਦੇ ਹਨ।। ਪਿਛਲੇ ਕੁਝ ਸਾਲਾਂ ਤੋਂ ਸਿਰਫ ਟੈਸਟ ਟੀਮ ਦਾ ਹਿੱਸਾ ਰਹੇ ਇਸ਼ਾਂਤ ਸ਼ਰਮਾ ਨੂੰ ਇਸ ਵਾਰ ਕੰਟ੍ਰੈਕਟ ਤੋਂ ਬਾਹਰ ਹਨ, ਉਥੇ ਹੀ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੋਵੇਂ ਕ੍ਰਿਕਟਰਸ ਨੂੰ ਸੀ ਸ਼੍ਰੇਣੀ 'ਚ ਜਗ੍ਹਾ ਦਿੱਤੀ ਗਈ ਸੀ।