HOME » PHOTO » Sports
2/6
Sports Feb 06, 2018, 07:21 PM

ਇਸ ਵਾਰ ਆਈਪੀਐਲ ਵਿੱਚ ਬਾਲੀਵੁੱਡ ਦੇ ਨਾਲ ਹਾਲੀਵੁੱਡ ਦਾ ਵੀ ਲੱਗੇਗਾ ਤੜਕਾ

ਆਈਪੀਐਲ ਦੇ 11ਵੇਂ ਸੈਸ਼ਨ ਲਈ ਤਿਆਰੀਆਂ ਚੱਲ ਰਹੀਆਂ ਹਨ. ਜਦੋਂ ਕਿ ਪ੍ਰਬੰਧਕ ਇਸ ਨੂੰ ਬਿਹਤਰ ਬਣਾਉਣ ਲਈ ਕੁਝ ਨਵੇਂ ਬਦਲਾਅ ਕਰ ਰਹੇ ਹਨ, ਹਾਲ ਹੀ ਵਿਚ ਆਈਪੀਐਲ ਦੇ ਮੁਖੀ ਰਾਜੀਵ ਸ਼ੁਕਲਾ ਨੇ ਉਦਘਾਟਨ ਸਮਾਰੋਹ ਦੇ ਬਾਰੇ ਵਿਚ ਨਵਾਂ ਖੁਲਾਸਾ ਕੀਤਾ ਹੈਂ। ਆਓ ਜਾਣਦੇ ਹਾਂ :