Home » photogallery » sports » CIRCKET NEWS WOMEN CRICKET TEAM INDIA MITHALI RAJ WORLD CUP RECORD AS SHE PLAYED MOST AFTER SACHIN TENDULKAR AND JAVED MIANDAD

ਮਿਤਾਲੀ ਰਾਜ ਦੇ ਨਾਂ ਹੈ ਵਿਸ਼ਵ ਕੱਪ ਦਾ ਵੱਡਾ ਰਿਕਾਰਡ, ਸਿਰਫ਼ ਸਚਿਨ ਤੇਂਦੁਲਕਰ ਤੇ ਜਾਵੇਦ ਮਿਆਂਦਾਦ ਨੇ ਕੀਤੈ ਇਹ ਕਮਾਲ

Mithali Raj World Cup Records: ਅਨੁਭਵੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ (Mithali Raj) ਨੇ ਐਤਵਾਰ ਨੂੰ ICC ਵਿਸ਼ਵ ਕੱਪ ਦਾ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ। ਜਦੋਂ ਉਹ ਮਾਊਂਟ ਮੋਂਗਨੁਈ 'ਚ ਪਾਕਿਸਤਾਨ ਖਿਲਾਫ ਟਾਸ ਲਈ ਬਾਹਰ ਆਈ ਤਾਂ ਉਸ ਨੇ ਇਕ ਖਾਸ ਉਪਲੱਬਧੀ ਆਪਣੇ ਨਾਂ ਦਰਜ ਕਰਾਈ। ਮਿਤਾਲੀ ਦੀ ਕਪਤਾਨੀ ਵਿੱਚ, ਭਾਰਤੀ ਟੀਮ ਨੇ ਪਾਕਿਸਤਾਨ (IND W vs PAK W) ਨੂੰ 107 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ।

  • |