Home » photogallery » sports » CRICKET INDIA VS ENGLAND SURYAKUMAR YADAV SURGES TO 5TH ON LATEST T20I RANKINGS BHUVNESHWAR KUMAR

T20 Ranking: ਸੂਰਿਆਕੁਮਾਰ ਯਾਦਵ ਨੇ 44 ਖਿਡਾਰੀਆਂ ਨੂੰ ਪਿੱਛੇ ਛੱਡਿਆ, ਭੁਵਨੇਸ਼ਵਰ ਕੁਮਾਰ ਨੇ ਵੀ ਮਾਰੀ ਛਾਲ

T20I Rankings: ਸੂਰਿਆਕੁਮਾਰ ਯਾਦਵ (Suryakumar Yadav) ਨੇ ਇੰਗਲੈਂਡ ਖਿਲਾਫ ਤੀਜੇ ਟੀ-20 'ਚ ਸ਼ਾਨਦਾਰ ਸੈਂਕੜਾ ਲਗਾਇਆ। ਇਹ ਉਸ ਦੇ ਕਰੀਅਰ ਦਾ ਪਹਿਲਾ ਸੈਂਕੜਾ ਸੀ। ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਉਹ ਆਈਸੀਸੀ ਰੈਂਕਿੰਗ ਵਿੱਚ 44 ਸਥਾਨ ਉੱਪਰ ਪਹੁੰਚ ਗਏ ਹਨ।

  • |