Home » photogallery » sports » CRICKET INDIA VS SRI LANKA ROHIT SHARMA TEAM INDIA REACH MOHALI AHEAD OF THE TEST SERIES AGAINST SRI LANKA KS

IND vs SL: ਸ੍ਰੀਲੰਕਾ ਵਿਰੁੱਧ ਪਹਿਲੇ ਟੈਸਟ ਮੈਚ ਲਈ ਮੋਹਾਲੀ ਪੁੱਜੀ ਰੋਹਿਤ ਸ਼ਰਮਾ ਐਂਡ ਕੰਪਨੀ, ਵੇਖੋ ਤਸਵੀਰਾਂ

India vs Sri Lanka: ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਸ਼੍ਰੀਲੰਕਾ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਰੋਹਿਤ ਟੈਸਟ ਕਪਤਾਨ ਵਜੋਂ ਡੈਬਿਊ ਕਰਨਗੇ। ਪਹਿਲਾ ਟੈਸਟ ਮੈਚ ਮੋਹਾਲੀ 'ਚ 4 ਮਾਰਚ ਤੋਂ ਖੇਡਿਆ ਜਾਵੇਗਾ।

  • |