Home » photogallery » sports » CRICKET NEWS ALEX HALES JASON ROY AND JOFRA ARCHER DROPPED IN ENGLANDS T20 WORLD CUP SQUAD

ਇਕ ਓਵਰ 'ਚ 55 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਟੀ-20 ਵਿਸ਼ਵ ਕੱਪ 'ਚੋਂ ਬਾਹਰ, ਤੂਫਾਨੀ ਗੇਂਦਬਾਜ਼ ਨੂੰ ਵੀ ਨਹੀਂ ਮਿਲੀ ਜਗ੍ਹਾ

T20 World Cup 2022: ਅਕਤੂਬਰ-ਨਵੰਬਰ ਵਿੱਚ ਆਸਟਰੇਲੀਆ ਵਿੱਚ ਟੀ-20 ਵਿਸ਼ਵ ਕੱਪ ਦੇ ਮੈਚ ਹੋਣੇ ਹਨ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਨੇ ਸ਼ੁੱਕਰਵਾਰ ਨੂੰ ਟੂਰਨਾਮੈਂਟ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ। ਜੋਸ ਬਟਲਰ (Jos Buttler) ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ।

  • |