Home » photogallery » sports » CRICKET NEWS ARUN LAL GETS MARRIED TO BULBUL SAHA PHOTOS GOES VIRAL KS

66 ਸਾਲ ਦੀ ਉਮਰ 'ਚ ਸਾਬਕਾ ਭਾਰਤੀ ਕ੍ਰਿਕਟਰ ਅਰੁਣ ਲਾਲ ਨੇ ਕਰਵਾਇਆ ਦੂਜਾ ਵਿਆਹ, 28 ਸਾਲ ਛੋਟੀ ਹੈ ਪਤਨੀ, ਵੇਖੋ ਤਸਵੀਰਾਂ

ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਅਰੁਣ ਲਾਲ 66 ਸਾਲ ਦੀ ਉਮਰ 'ਚ ਦੂਜੀ ਵਾਰ ਲਾੜਾ ਬਣ ਗਏ ਹਨ। ਉਸ ਨੇ ਇਕ ਨਿੱਜੀ ਸਮਾਗਮ ਵਿਚ ਬੁਲਬੁਲ ਸਾਹਾ ਨੂੰ ਆਪਣਾ ਸਾਥੀ ਬਣਾਇਆ। ਅਰੁਣ ਲਾਲ ਨੇ ਦੂਜੇ ਵਿਆਹ ਲਈ ਆਪਣੀ ਪਹਿਲੀ ਪਤਨੀ ਰੀਨਾ ਤੋਂ ਮਨਜ਼ੂਰੀ ਵੀ ਲਈ ਸੀ।

  • |