Home » photogallery » sports » CRICKET NEWS IND VS ENG INDIA VS ENGLAND 2ND ODI HELD AT LORDS MATCH WAS TIED IN 2018 ROHIT SHARMA

IND vs ENG: ਟੀਮ ਇੰਡੀਆ ਨੇ 2 ਗੇਂਦਾਂ 'ਤੇ 2 ਵਿਕਟਾਂ ਲੈ ਕੇ ਇੰਗਲੈਂਡ ਨਾਲ ਮੈਚ ਕੀਤਾ ਟਾਈ, ਫਿਰ ਇੱਥੇ ਹੋਵੇਗਾ ਟਾਕਰਾ

India vs England 2nd ODI: ਟੀਮ ਇੰਡੀਆ (Team India) ਨੇ ਵਨਡੇ ਸੀਰੀਜ਼ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਟੀਮ ਨੇ ਪਹਿਲਾ ਮੈਚ 10 ਵਿਕਟਾਂ ਨਾਲ ਜਿੱਤ ਲਿਆ ਸੀ। ਦੂਜਾ ਮੈਚ 14 ਜੁਲਾਈ ਨੂੰ ਲਾਰਡਸ 'ਚ ਖੇਡਿਆ ਜਾਣਾ ਹੈ।

  • |