Home » photogallery » sports » CRICKET NEWS INDIA VS NEW ZEALAND ROHIT SHARMA T20 RECORDS AS CAPTAIN WINNING PERCENTAGE

IND vs NZ: ਰੋਹਿਤ ਸ਼ਰਮਾ ਨੇ 19 ਟੀ20 ਮੈਚਾਂ ਵਿੱਚ ਕੀਤੀ ਭਾਰਤ ਲਈ ਕਪਤਾਨੀ, ਜਾਣੋ ਜਿੱਤ-ਹਾਰ ਦਾ ਰਿਕਾਰਡ

India vs New Zealand: ਰੋਹਿਤ ਸ਼ਰਮਾ ਨਿਊਜ਼ੀਲੈਂਡ ਦੇ ਖਿਲਾਫ ਟੀ-20 ਮੈਚਾਂ ਦੀ ਸੀਰੀਜ਼ 'ਚ ਭਾਰਤੀ ਟੀ-20 ਟੀਮ ਦੇ ਪੂਰੇ ਸਮੇਂ ਦੇ ਕਪਤਾਨ ਦੇ ਰੂਪ 'ਚ ਬੁੱਧਵਾਰ ਨੂੰ ਪਹਿਲੀ ਵਾਰ ਮੈਦਾਨ 'ਤੇ ਉਤਰਨਗੇ। ਵਿਰਾਟ ਕੋਹਲੀ ਦੇ ਟੀ-20 ਟੀਮ ਦੀ ਕਪਤਾਨੀ ਛੱਡਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਰੋਹਿਤ ਸ਼ਰਮਾ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ। ਹਾਲਾਂਕਿ ਰੋਹਿਤ ਇਸ ਤੋਂ ਪਹਿਲਾਂ 19 ਟੀ-20 ਮੈਚਾਂ 'ਚ ਟੀਮ ਦੀ ਕਪਤਾਨੀ ਕਰ ਚੁੱਕੇ ਹਨ।

  • |