Home » photogallery » sports » CRICKET NEWS IPL 2022 ARYAN KHAN TROLLS AFTER KOLKATA KNIGHT RIDERS TWEET GOES VIRAL

ਹਾਰ ਤੋਂ ਬਾਅਦ KKR ਨੇ ਕੀਤਾ ਅਜਿਹਾ ਟਵੀਟ, ਪ੍ਰਸ਼ੰਸਕਾਂ ਨੇ ਕਿਹਾ- ਆਰੀਅਨ ਤੋਂ ਟਾਈਪ ਨਾ ਕਰਵਾਓ

ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐਲ 2022 ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਦੇ ਹੱਥੋਂ 3 ਵਿਕਟਾਂ ਦੀ ਹਾਰ ਤੋਂ ਬਾਅਦ ਦੇਰ ਰਾਤ ਇੱਕ ਟਵੀਟ ਕੀਤਾ, ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਕੇਕੇਆਰ ਦੇ ਟਵੀਟ ਨੂੰ ਦੇਖ ਕੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਆਰੀਅਨ ਖਾਨ ਨੇ ਮੈਸੇਜ ਟਾਈਪ ਕੀਤਾ ਹੈ।

  • |