ਪੰਜਾਬ ਕਿੰਗਜ਼ ਦੇ ਸਟਾਰ ਗੇਂਦਬਾਜ਼ ਰਾਹੁਲ ਚਾਹਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਗੋਆ 'ਚ ਮੰਗੇਤਰ ਇਸ਼ਾਨੀ ਨਾਲ ਵਿਆਹ ਕਰਵਾਇਆ। ਲੈੱਗ ਸਪਿਨਰ ਰਾਹੁਲ ਨੂੰ ਪੰਜਾਬ ਕਿੰਗਜ਼ ਨੇ ਆਈਪੀਐਲ 2022 (IPL 2022) ਲਈ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਟੀਮ ਨੇ ਇਨ੍ਹਾਂ 'ਤੇ 5.25 ਕਰੋੜ ਰੁਪਏ ਦੀ ਵੱਡੀ ਰਕਮ ਖਰਚ ਕੀਤੀ ਹੈ। (Rahul Chahar Instagram)