Home » photogallery » sports » CRICKET NEWS KNOW ROHIT SHARMA VIRAT KOHLI MS DHONI NET WORTH MONTHLY ANNUAL SALARY DG AS

ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀਆਂ 'ਚ ਸ਼ਾਮਿਲ ਹਨ ਇਹ 3 ਭਾਰਤੀ ਕ੍ਰਿਕਟਰ, ਇੱਕ ਦੇ ਬਾਲੀਵੁੱਡ 'ਚ ਵੀ ਹਨ ਚਰਚੇ

ਭਾਰਤ 'ਚ ਕ੍ਰਿਕਟ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਕ੍ਰਿਕਟਰਸ ਦੀ ਫੈਨ-ਫੋਲੋਵਿੰਗ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਕ੍ਰਿਕਟਰਾਂ ਦੀ ਕਮਾਈ ਵਿੱਚ ਕਈ ਗੁਣਾ ਵਾਧਾ ਹੋਇਆ ਹੈ।