Home » photogallery » sports » CRICKET NEWS MUMBAI INDIANS DEWALD BREVIS HITS 112 METER IPL 2022 LONGEST SIX AGAINST PUNJAB KINGS

IPL 2022: ਰੋਹਿਤ-ਧੋਨੀ ਨੇ ਨਹੀਂ, 18 ਸਾਲਾ ਬੱਲੇਬਾਜ਼ ਨੇ ਲਗਾਇਆ ਸਭ ਤੋਂ ਲੰਬਾ SIX

IPL 2022 ਦੇ ਪਹਿਲੇ ਦੋ ਹਫ਼ਤੇ ਪੂਰੇ ਹੋ ਗਏ ਹਨ ਅਤੇ ਇਸ ਦੌਰਾਨ ਕਈ ਸ਼ਾਨਦਾਰ ਪਾਰੀਆਂ ਦੇਖਣ ਨੂੰ ਮਿਲੀ, ਜਿਸ 'ਚ ਬੱਲੇਬਾਜ਼ਾਂ ਨੇ ਛੱਕਿਆਂ ਦੀ ਵਰਖਾ ਕੀਤੀ। ਹਾਲਾਂਕਿ ਲੰਬੇ ਛੱਕੇ ਲਗਾਉਣ ਦੇ ਮਾਮਲੇ 'ਚ 18 ਸਾਲ ਦਾ ਇਹ ਬੱਲੇਬਾਜ਼ ਰੋਹਿਤ ਸ਼ਰਮਾ, ਮਹਿੰਦਰ ਸਿੰਘ ਧੋਨੀ ਵਰਗੇ ਦਿੱਗਜਾਂ 'ਤੇ ਵੀ ਭਾਰੀ ਰਿਹਾ ਹੈ। ਆਪਣਾ ਪਹਿਲਾ IPL ਸੀਜ਼ਨ ਖੇਡ ਰਹੇ ਇਸ ਬੱਲੇਬਾਜ਼ ਦਾ ਨਾਂ ਇਸ ਸੀਜ਼ਨ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਟਾਪ-5 ਦੀ ਸੂਚੀ 'ਚ ਦੋ ਵਾਰ ਸ਼ਾਮਲ ਹੈ।

  • |