Home » photogallery » sports » CRICKET NEWS T20 WORLD CUP AFGHANISTAN PLAYER RASHID KHAN WILL CREATE HISTORY AGAINST PAKISTAN LASITH MALINGA AND SHAKIB AL HASAN RECORD WILL BREAK

T20 World Cup: ਪਾਕਿਸਤਾਨ ਖਿਲਾਫ ਮੁਕਾਬਲੇ ਵਿੱਚ ਇਤਿਹਾਸ ਰਚਣਗੇ ਰਾਸ਼ਿਦ ਖਾਨ, ਮਲਿੰਗਾ-ਸ਼ਾਕਿਬ ਦਾ ਟੁੱਟੇਗਾ ਰਿਕਾਰਡ!

Pakistan vs Afghanistan T20 World Cup 2021: T20 ਵਿਸ਼ਵ ਕੱਪ ਦੇ ਸੁਪਰ-12 ਵਿੱਚ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦਾ ਮੁਕਾਬਲਾ ਪਾਕਿਸਤਾਨ (PAK vs AFG) ਨਾਲ ਹੋਵੇਗਾ। ਪਾਕਿਸਤਾਨ ਦੀ ਟੀਮ ਨੇ ਭਾਰਤ ਅਤੇ ਨਿਊਜ਼ੀਲੈਂਡ ਨੂੰ ਹਰਾਇਆ ਹੈ ਜਦਕਿ ਅਫਗਾਨਿਸਤਾਨ ਨੇ ਸਕਾਟਲੈਂਡ ਨੂੰ ਹਰਾਇਆ ਹੈ। ਅਫਗਾਨ ਸਪਿਨਰ ਰਾਸ਼ਿਦ ਖਾਨ ਪਾਕਿਸਤਾਨ ਖਿਲਾਫ ਇਤਿਹਾਸ ਰਚਣ ਦੀ ਤਿਆਰੀ ਕਰ ਰਹੇ ਹਨ।

  • |