Home » photogallery » sports » CRICKET NEWS WOMENS WORLD CUP RECORDS MITHALI RAJ MOST FIFTY MOST RUN AND HARMANPREET KAUR MOST SIX

ਮਿਤਾਲੀ ਰਾਜ ਨੇ ਰਚਿਆ ਇਤਿਹਾਸ, ਭਾਰਤ ਦੇ ਨਾਂ Women's World Cup ਦੇ 10 ਵੱਡੇ ਰਿਕਾਰਡ

ਮਿਤਾਲੀ ਰਾਜ ਨੇ ਮਹਿਲਾ ਵਿਸ਼ਵ ਕੱਪ 2022 (Women's World Cup 2022) ਵਿੱਚ ਆਸਟਰੇਲੀਆ ਖ਼ਿਲਾਫ਼ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੇ ਨਾਲ ਹੀ ਭਾਰਤੀ ਕਪਤਾਨ ਨੇ ਮਹਿਲਾ ਵਿਸ਼ਵ ਕੱਪ Women's World Cup) ਵਿੱਚ ਸਭ ਤੋਂ ਵੱਧ ਅਰਧ ਸੈਂਕੜੇ ਬਣਾਉਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਵਿਸ਼ਵ ਕੱਪ 'ਚ ਸਭ ਤੋਂ ਵੱਧ 26 ਮੈਚਾਂ 'ਚ ਕਪਤਾਨੀ ਕਰਨ ਵਰਗੇ ਕਈ ਹੋਰ ਰਿਕਾਰਡ ਮਿਤਾਲੀ ਰਾਜ ਦੇ ਨਾਂ ਹਨ।

  • |