Home » photogallery » sports » CRICKET SURYAKUMAR YADAV SPENDING VACATIONS WITH WIFE DEVISHA SHETTY IN RISHIKESH BEFORE RANJI TROPHY 2023 AK

ਰਣਜੀ ਟਰਾਫੀ 'ਚ ਜ਼ੌਹਰ ਦਿਖਾਉਣ ਤੋਂ ਪਹਿਲਾਂ ਰਿਸ਼ੀਕੇਸ਼ 'ਚ ਪਤਨੀ ਨਾਲ ਛੁੱਟੀਆਂ ਮਨਾ ਰਹੇ ਨੇ ਸੂਰਿਆਕੁਮਾਰ ਯਾਦਵ

ਸੂਰਿਆਕੁਮਾਰ ਯਾਦਵ ਇਨ੍ਹੀਂ ਦਿਨੀਂ ਛੁੱਟੀਆਂ ਦਾ ਖੂਬ ਆਨੰਦ ਲੈ ਰਹੇ ਹਨ। ਉਹ ਅਤੇ ਉਨ੍ਹਾਂ ਦੀ ਪਤਨੀ ਦੇਵੀਸ਼ਾ ਸ਼ੈੱਟੀ ਮੁੰਬਈ ਤੋਂ ਦੂਰ ਰਿਸ਼ੀਕੇਸ਼ ਵਿੱਚ ਛੁੱਟੀਆਂ ਮਨਾ ਰਹੇ ਹਨ, ਜਿੱਥੇ ਇਹ ਜੋੜਾ ਕੁਝ ਸਮਾਂ ਇਕੱਠੇ ਬਿਤਾ ਰਿਹਾ ਹੈ। ਸੂਰਿਆਕੁਮਾਰ ਯਾਦਵ ਅਤੇ ਦੇਵੀਸ਼ਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਛੁੱਟੀਆਂ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਅਪਲੋਡ ਕੀਤੀਆਂ ਹਨ।