Home » photogallery » sports » CRICKETER HARDIK PANDYA ARRIVED AT THE FIRST TIME IN LAWS HOUSE RUP AS

Hardik Pandya In-Laws-House: ਹਾਰਦਿਕ ਪਾਂਡਿਆ ਵਿਆਹ ਤੋਂ ਬਾਅਦ ਪਹਿਲੀ ਵਾਰ ਪਹੁੰਚੇ ਸਹੁਰੇ ਘਰ, ਦੇਖੋ ਤਸਵੀਰਾਂ

Hardik Pandya Reached in Laws House at The First Time: ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ (Hardik Pandya) ਇੱਕ ਵਾਰ ਫਿਰ ਤੋਂ ਲਾਈਮਲਾਈਟ ਵਿੱਚ ਹਨ, ਪਰ ਆਪਣੀ ਪ੍ਰੋਫੈਸ਼ਨਲ ਨਹੀਂ, ਸਗੋਂ ਆਪਣੀ ਨਿੱਜੀ ਜ਼ਿੰਦਗੀ ਕਾਰਨ। ਦਰਅਸਲ, ਨਤਾਸ਼ਾ ਸਟੈਨਕੋਵਿਚ ਨਾਲ ਵਿਆਹ ਤੋਂ ਬਾਅਦ ਹਾਰਦਿਕ ਪਹਿਲੀ ਵਾਰ ਆਪਣੇ ਸਹੁਰੇ ਘਰ ਪਹੁੰਚੇ ਹਨ। ਪਤਨੀ ਅਤੇ ਅਦਾਕਾਰਾ ਨੇ ਇਸ ਖੂਬਸੂਰਤ ਪਲ ਨੂੰ ਆਪਣੇ ਕੈਮਰੇ 'ਚ ਕੈਦ ਕੀਤਾ। ਹੁਣ ਕਈ ਦਿਨਾਂ ਬਾਅਦ ਹਾਰਦਿਕ ਪੰਡਯਾ ਨੇ ਇਸ ਇਮੋਸ਼ਨਲ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

  • |