Home » photogallery » sports » CRISTIANO RONALDO 800TH GOAL MANCHESTER UNITED STRIKER CRISTIANO RONALDO BECOMES FIRST PLAYER TO SCORES 800 CAREER GOAL KNOW HIS CAREER RECORD

Cristiano Ronaldo 800th Goal: ਕ੍ਰਿਸਟੀਆਨੋ ਰੋਨਾਲਡੋ 800 ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣੇ

Cristiano Ronaldo 800th Goal: ਪੁਰਤਗਾਲ ਦੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ 800 ਗੋਲ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਮਾਨਚੈਸਟਰ ਯੂਨਾਈਟਿਡ ਲਈ ਖੇਡਦੇ ਹੋਏ ਆਰਸਨਲ ਦੇ ਖਿਲਾਫ 2 ਗੋਲ ਕਰਕੇ ਆਪਣੇ ਨਾਂ ਇਹ ਪ੍ਰਾਪਤੀ ਕਰ ਲਈ। ਰੋਨਾਲਡੋ ਦੀ ਟੀਮ ਨੇ ਇਹ ਮੈਚ 3-2 ਨਾਲ ਜਿੱਤ ਲਿਆ। ਜਾਣੋ, ਰੋਨਾਲਡੋ ਨੇ ਆਪਣੇ ਕਰੀਅਰ ਵਿੱਚ ਹੁਣ ਤੱਕ ਕਿਸ ਟੀਮ ਲਈ ਸਭ ਤੋਂ ਵੱਧ ਗੋਲ ਕੀਤੇ ਹਨ।

  • |