Home » photogallery » sports » CWG 2022 INDIAN WOMENS CRICKET TEAM GOT SILVER MEDAL HARMANPREET KAUR IND VS AUS DG AS

CWG 2022: ਇਨ੍ਹਾਂ 5 ਗਲਤੀਆਂ ਕਾਰਨ ਮਹਿਲਾ ਕ੍ਰਿਕਟ ਟੀਮ ਨਹੀਂ ਜਿੱਤ ਸਕੀ ਗੋਲਡ, ਚਾਂਦੀ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ

Commonwealth Games 2022: ਹਰਮਨਪ੍ਰੀਤ ਕੌਰ (Harmanpreet Kaur) ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਕ੍ਰਿਕਟ ਨੂੰ ਪਹਿਲੀ ਵਾਰ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਤਰ੍ਹਾਂ ਮਹਿਲਾ ਟੀਮ ਨੇ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਇਸ ਤੋਂ ਪਹਿਲਾਂ 1998 ਵਿੱਚ ਪੁਰਸ਼ ਕ੍ਰਿਕਟ ਨੂੰ ਵੀ ਖੇਡਾਂ ਵਿੱਚ ਥਾਂ ਮਿਲੀ ਸੀ, ਉਦੋਂ ਭਾਰਤੀ ਟੀਮ ਤਗਮਾ ਨਹੀਂ ਜਿੱਤ ਸਕੀ ਸੀ।

  • |